GURU WAH GURU

演唱:Anhad Bani、Jaskirat Singh、Kanwar Grewal
ਗੁਰੂ ਮੇਰਾ ਰੱਬ
ਗੁਰੂ ਮੇਰਾ ਸੱਭ
ਗੁਰੂ ਮੇਰਾ ਸੱਚ
ਗੁਰੂ ਮੇਰੀ ਰੱਖ
ਗੁਰੂ ਸਤਿ ਨਾਮ
ਗੁਰੂ ਸੁਭਾ ਸ਼ਾਮ
ਗੁਰੂ ਵਾਹਿ ਗੁਰੂ
ਸ਼ਹਿਨਸ਼ਾਹ ਗੁਰੂ
ਗੁਰੂ ਬਿਨਾਂ ਕੱਖ
ਗੁਰੂ ਨਾਲ ਗੱਤ
ਗੁਰੂ ਮੇਰੇ ਸਾਹ
ਗੁਰੂ ਮੇਰਾ ਰਾਹ
ਗੁਰੂ ਖਾਣ ਪੀਣ
ਗੁਰੂ ਮੇਰਾ ਜੀਣ
ਗੁਰੂ ਪਿਉ ਮਾਂ
ਗੁਰੂ ਰੱਬੀ ਨਾਂ
ਗੁਰੂ ਮੇਰੀ ਆਤਮਾ
ਗੁਰੂ ਪਰਮਾਤਮਾ
ਗੁਰੂ ਮੇਰੀ ਲੋਅ
ਗੁਰੂ ਮੇਰੀ ਢੋਅ
ਗੁਰੂ ਮੇਰੀ ਮੌਜ
ਗੁਰੂ ਮੇਰੀ ਫੌਜ
ਗੁਰੂ ਮੇਰੇ ਨੈਣ
ਗੁਰੂ ਮੇਰਾ ਚੈਨ
ਗੁਰੂ ਨਾਲ ਸੁੱਖ
ਗੁਰੂ ਕੱਟੇ ਦੁੱਖ
ਗੁਰੂ ਮੇਰੀ ਆਸ
ਗੁਰੂ ਧਰਤ ਅਕਾਸ਼
ਗੁਰੂ ਧੜਕਨ
ਗੁਰੂ ਮੇਰਾ ਮਨ
ਗੁਰੂ ਮੇਰਾ ਧੰਨ
ਗੁਰੂ ਸੂਰਜ ਚੰਨ
ਗੁਰੂ ਛੰਡੇ ਪੀੜ
ਗੁਰੂ ਮੇਰਾ ਪੀਰ
ਗੁਰੂ ਧੁੱਪ ਛਾਂ
ਗੁਰੂ ਹਰ ਥਾਂ
ਗੁਰੂ ਪਾਣੀ ਹਵਾ
ਗੁਰੂ ਦੁੱਖ ਦੀ ਦਵਾ
ਗੁਰੂ ਜੀਆ ਜੰਤ
ਗੁਰੂ ਮੇਰਾ ਪੰਥ
ਗੁਰੂ ਅਪਰ ਅੰਪਾਰ
ਗੁਰੂ ਤਾਰਨ ਹਾਰ
ਗੁਰੂ ਮੇਰਾ ਸੰਸਾਰ
ਗੁਰੂ ਮੇਰਾ ਦੁਆਰ
ਗੁਰੂ ਬਿਨ ਮੈਂ ਮਿੱਟੀ
ਗੁਰੂ ਦੇਹੀ ਦਿੱਤੀ
ਗੁਰੂ ਕਰਾਵਣਹਾਰ
ਗੁਰੂ ਪਾਲਣਹਾਰ
ਗੁਰੂ ਮੇਰੇ ਪਰ
ਗੁਰੂ ਮੇਰਾ ਡਰ
ਦਿਉਲ ਦੀ ਨਬਜ਼
ਗੁਰੂ ਸਾਬੀ ਦੀ ਸਮਝ
ਗੁਰੂ ਮੇਰਾ ਰੱਬ
ਗੁਰੂ ਮੇਰਾ ਸੱਭ
ਗੁਰੂ ਮੇਰਾ ਸੱਚ
ਗੁਰੂ ਮੇਰੀ ਰੱਖ

你可能喜欢